To view in English please select above.
ਅੰਗਰੇਜ਼ੀ ਵਿੱਚ ਦੇਖਣ ਲਈ ਕਿਰਪਾ ਕਰਕੇ ਉੱਪਰ ਚੁਣੋ।
2026 ਬਜਟ ਦੀ ਸ਼ਮੂਲੀਅਤ
ਤੁਹਾਡੇ ਲਈ ਕੀ ਮਹੱਤਵਪੂਰਨ ਹੈ?

ਸਿਟੀ ਸਰੀ 2026 ਦਾ ਬਜਟ ਤਿਆਰ ਕਰ ਰਿਹਾ ਹੈ ਅਤੇ ਤੁਹਾਡੀ ਰਾਏ ਜਾਣਨਾ ਚਾਹੁੰਦਾ ਹੈ। ਇਸ ਵਿੱਚ ਸ਼ਾਮਲ ਹੋਣ ਲਈ ਤੁਹਾਨੂੰ ਬਜਟ ਬਾਰੇ ਜਾਣਕਾਰੀ ਹੋਣ ਦੀ ਲੋੜ ਨਹੀਂ ਹੈ! ਤੁਹਾਡੇ ਸੁਝਾਅ ਸਾਨੂੰ ਸਰੀ ਸ਼ਹਿਰ ਦੇ 2026 ਬਜਟ ਲਈ ਸਮੁਦਾਇਕ ਤਰਜੀਹਾਂ ਦੀ ਪਹਿਚਾਣ ਕਰਨ ਵਿੱਚ ਮਦਦ ਕਰਨਗੇ, ਜੋ ਕੌਂਸਲ ਦੇ ਫੈਸਲਿਆਂ ਨੂੰ ਜਾਣਕਾਰੀ ਦੇਣ ਲਈ ਵਰਤੇ ਜਾਣਗੇ।

ਸਿਰਫ਼ ਇੱਕ ਵਾਰ ਹੀ ਸਰਵੇਖਣ ਪੂਰਾ ਕਰੋ। ਸਿਟੀ ਆਫ਼ ਸਰੀ, ਵੱਧ ਤੋਂ ਵੱਧ ਸਰੀ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਤੋਂ ਵਿਚਾਰ ਇਕੱਠੇ ਕਰਨ ਲਈ, ਸਰਵੇਖਣ ਨੂੰ ਤੁਹਾਡੇ ਨਾਲ ਕਈ ਵੱਖ-ਵੱਖ ਤਰੀਕਿਆਂ ਨਾਲ ਸਾਂਝੇ ਕਰ ਰਿਹਾ ਹੈ।ਇਹ ਸਰਵੇਖਣ ਲਗਭਗ 7 ਤੋਂ 10 ਮਿੰਟ ਲਏਗਾ।

ਕਿਰਪਾ ਕਰਕੇ ਜਿਹੜੇ ਲਾਗੂ ਹੁੰਦੇ ਹਨ, ਉਹ ਚੁਣੋ।


Technical Support Request
ਤਕਨੀਕੀ ਮੱਦਦ ਲਈ ਇਥੇ ਕਲਿਕ ਕਰੋ